Parts of the body (text)

Submitted by englishonline on Sun, 02/09/2020 - 00:22

Parts of Body/ਪਾਰਟਸ ਆਫ ਬੋਡੀ /ਸਰੀਰ ਦੇ ਭਾਗ 

 

Head/ ਹੈਡ / ਸਿਰ

Skull/ ਸਕਲ/ ਖੋਪਰੀ

Forehead/ ਫੋਰਹੈਡ/ ਮੱਥਾ 

Brain/ ਬ੍ਰੇਨ/ ਦਿਮਾਗ 

Temple/ ਟੇਮਪਲ/ ਪੁੜਪੁੜੀ 

Hair/ ਹੇਯਰ / ਵਾਲ

Face/ ਫੇਸ/ ਚਿਹਰਾ 

Eye/ ਆਈ/ ਅੱਖ 

Eyebrow/ ਆਈਬ੍ਰੋ/ ਸੇਹਲੀ

Eyelid/ ਆਈਲਿਡ/ ਛੱਪਰ, ਅੱਖ ਦਾ ਢੱਕਣ 

Eyelash/ ਆਈਲੈਸ਼/ ਪਲਕ 

Eyeball/ ਆਈਬਾਲ/ ਡੇਲਾ 

Pupil/ ਪੀਉਪਲ/ ਪੁਤਲੀ 

Mouth/ ਮਾਉਥ/ ਮੂੰਹ 

Teeth/ ਟੀਥ/  ਦੰਦ  

Tooth/ ਟੁਥ/ ਇੱਕ ਦੰਦ 

Tongue/ ਟੰਗ/ ਜੀਭ 

Throat/ ਥਰੋੋੋੋਟ/ ਗਲਾ 

Cheek/ ਚੀਕ/ ਗੱਲਹ  

Nose/ ਨੋਜ਼/ ਨੱਕ

Chin/ ਚਿਨ/ ਠੋਡੀ

Ear/ ਈਅਰ/ ਕੰਨ 

Lips/ ਲਿਪਸ/ ਬੁੱਲ 

Neck/ ਨੈਕ/ ਗਲਾ 

Arm / ਆਰਮ/ ਬਾਂਹ 

Shoulder/ ਸ਼ੌਲਡਰ/ ਮੋਢਾ 

Armpit/ ਆਰਮਪਿਟ/ ਕੱਛ

Upper arm/ ਅੱਪਰਆਰਮ/ ਉੱਪਰਲੀ ਬਾਂਹ 

Elbow/ ਐਲਬੋ/ ਕੁਹਣੀ 

Forearm/ ਫੋਰਆਰਮ/ ਮੁਹਰਲੀ ਬਾਂਹ

Hand/ ਹੈਂਡ / ਹੱਥ 

Knuckle/ ਨੱਕਲ/ ਜੋੜ ਉਂਗਲੀ ਦਾ 

Wrist/ ਰਿਸਟ/ ਕਲਾਈ, ਗੁੱਟ 

Thumb/ ਥੰਬ/ ਅੰਗੂਠਾਂ 

Finger/ ਫਿੰਗਰ/ ਉਂਗਲੀ 

Nail/ ਨੇਲ/  ਨਹੁ

Palm/ ਪਾਲਮ/ ਹਥੇਲੀ 

Chest/ ਚੇਸਟ/  ਛਾਤੀ

Breast/  ਬ੍ਰੈਸਟ/ ਛਾਤੀ 

Belly Button/  ਬੇਲੀ ਬਟਨ/ ਧੁੰਨੀ 

Abdomen/  ਅਬਡੋਮੇਨ/ ਢਿੱਡ 

Waist/  ਵੇਸਟ/ ਕਮਰ  

Back/  ਬੈਕ/ ਪਿੱਠ 

Buttocks/hips/  ਬੱਟਕ/ਹਿਪ/ ਢੁੰਗਾ 

Leg/  ਲੇਗ/ ਲੱਤ

Thigh/  ਥਾਈ/ ਪੱਟ 

Knee/  ਨੀ/ ਗੋਡਾ 

Kneecap/  ਨੀ ਕੈਪ/ ਚੱਪਣੀ 

Calf/ ਕਾਫ਼/ ਪਿੰਜਨੀ 

Shin/ ਸ਼ਿਨ/ ਹੇਠਲੀ ਲੱਤ ਦਾ  ਮੂਹਰਲਾ ਹਿੱਸਾ  

Ankle/ ਐਨਕਲ/  ਗਿੱਟਾ 

Foot/  ਫੁੱਟ/ ਪੈਰ 

Feet /  ਫੀਟ/  ਦੋ ਪੈਰ

Heel/  ਹੀਲ/ ਅੱਡੀ

Toe/  ਟੌ / ਪੈਰ ਦੀ ਉਂਗਲੀ 

Big toe/  ਬਿੱਗ ਟੌ/ ਅੰਗੂਠਾਂ  

Ball of the foot/  ਬਾਲ ਆਫ ਦਾ ਫੁੱਟ/ ਪੱਬਾਂ 

Vein/  ਵੇਨ/ ਗੰਦੇ ਖੂਨ ਦੀ ਨਸ

Artery/  ਆਰਟਰੀ/ ਸਾਫ ਖੂਨ ਦੀ ਨਸ

Lung/  ਲੰਗ/ ਫੇਫੜਾ 

Liver/  ਲਿਵਰ/ ਜਿਗਰ 

Intestine/  ਇੰਨਟੈਸਟਾਇਨ/ ਆਂਦਰ / ਆਂਤ 

Large Intestine/  ਲਾਰਜ ਇੰਨ ਟੈਸ ਟਾਇਨ/  ਵੱਡੀ ਆਂਦਰ / ਆਂਤ

Small Intestine/  ਸਮਾਲ ਇੰਨ ਟੈਸ ਟਾਇਨ/  ਛੋਟੀ ਆਂਦਰ

Muscle/  ਮੱਸਲ/ ਮਾਸਪੇਸ਼ੀ 

Heart/  ਹਾਰਟ/ ਦਿਲ 

Kidney/  ਕਿਡਨੀ/ ਗੁਰਦਾ 

Skeleton/  ਸਕੇਲਟਨ/ ਪਿੰਜਰ 

Ribs/  ਰਿਬਸ/ ਪੱਸਲੀਆਂ 

backbone/  ਬੈਕਬੋਨ/ ਰੀਡ ਦੀ ਹੱਡੀ 

Pelvis/  ਪੇਲਵਿਸ/ ਚੂਲਾ, ਪੇਂਡੂ