Sentences with "is" (text)

Submitted by englishonline on Sat, 02/22/2020 - 22:45

Sentences with “is”   ਹੈ ਵਾਲੇ ਵਾਕ 

 

He is happy. ਉਹ ਖੁਸ਼ ਹੈ 

 

She is happy. ਉਹ ਖੁਸ਼ ਹੈ

 

He is sad. ਉਹ ਉਦਾਸ ਹੈ 

 

She is mad. ਉਹ ਗੁੱਸੇ ਹੈ 

 

He is hungry. ਉਹ ਭੁੱਖਾਂ ਹੈ 

 

She is thirsty. ਉਹ ਪਿਆਸੀ ਹੈ 

 

She is rich. ਉਹ ਅਮੀਰ ਹੈ 

 

He is poor. ਉਹ ਗਰੀਬ ਹੈ 

 

He is dancing. ਉਹ ਨੱਚ ਰਿਹਾ ਹੈ 

 

She is singing. ਉਹ ਗਾ ਰਹੀ ਹੈ 

 

He is cutting. ਉਹ ਕੱਟ ਰਿਹਾ ਹੈ 

 

She is peeling ਉਹ ਛਿੱਲ ਰਹੀ ਹੈ 

 

He is chopping. ਉਹ ਛੋਟੇ ਛੋਟੇ ਟੁਕੜੇ ਕਰ ਰਹੀ ਹੈ 

 

She is cooking. ਉਹ ਪਕਾ ਰਹੀ ਹੈ 

 

He is looking. ਉਹ ਵੇਖ ਰਹੀ ਹੈ 

 

He is walking. ਉਹ ਤੁਰ ਰਿਹਾ ਹੈ 

 

She is talking. ਉਹ ਗੱਲਾਂ ਕਰ ਰਹੀ ਹੈ 

 

He is watching. ਉਹ ਵੇਖ ਰਿਹਾ ਹੈ 


She is running. ਉਹ ਭੱਜ ਰਹੀ ਹੈ 

 

He is playing. ਉਹ ਖੇਡ ਰਿਹਾ ਹੈ 

 

She is swimming. ਉਹ ਤਰ ਰਹੀ ਹੈ 

 

He is driving. ਉਹ ਚਲਾ (ਕਾਰ)ਰਿਹਾ ਹੈ 

 

She is rowing. ਉਹ ਚੱਪੂ ਚਲਾ ਰਹੀ ਹੈ 

 

He is listening. ਉਹ ਸੁਣ ਰਿਹਾ ਹੈ 

 

He is here. ਉਹ ਇੱਥੇ ਹੈ 

 

He is on the way. ਉਹ ਅਪਣੇ ਰਸਤੇ ਤੇ ਹੈ 

 

She is smart. ਉਹ ਹੁਸ਼ਿਆਰ  ਹੈ

 

He is there. ਉਹ ਉੱਥੇ ਹੈ 

 

It is hard. ਇਹ ਸਖ਼ਤ ਹੈ 

 

It is soft. ਇਹ ਨਰਮ ਹੈ

 

It is hot. ਇਹ ਗਰਮ  ਹੈ

 

It is cold. ਇਹ ਠੰਡਾ ਹੈ 

 

It is red and blue. ਇਹ ਲਾਲ ਅਤੇ ਨੀਲਾ ਹੈ 

 

It is green. ਇਹ ਹਰਾ ਹੈ 

 

It is pink. ਇਹ ਗੁਲਾਬੀ ਹੈ 

 

It is yellow. ਇਹ ਪੀਲਾ  ਹੈ

 

It is white. ਇਹ ਚਿੱਟਾ  ਹੈ

 

It is black. ਇਹ ਕਾਲਾ  ਹੈ

 

It is purple and violet. ਇਹ ਜਾਮਨੀ ਅਤੇ ਵੈਗਨੀ ਹੈ 

 

It is sweet. ਇਹ ਮਿੱਠਾ ਹੈ 

 

It is sour. ਇਹ ਖੱਟਾ ਹੈ 

 

It is bitter. ਇਹ ਮਿੱਠਾ ਹੈ

 

It is tasty. ਇਹ ਸੁਆਦ ਹੈ 

 

It is yummy. ਇਹ ਸੁਆਦ ਹੈ

 

It is yucky. ਇਹ ਬੇਸੁਆਦ ਹੈ


It is salty. ਇਹ ਨਮਕੀਨ ਹੈ 

 

It is spicy ਇਹ ਮਸਾਲੇਦਾਰ ਹੈ 

 

This is a table. ਇਹ ਇੱਕ ਮੇਜ ਹੈ

 

This is a chair. ਇਹ ਇੱਕ ਕੁਰਸੀ ਹੈ

 

This is a phone. ਇਹ ਇੱਕ ਫੋਨ ਹੈ

 

This is a cup. ਇਹ ਇੱਕ ਪਿਆਲਾ ਹੈ

 

This is a plate. ਇਹ ਇੱਕ ਤਸ਼ਤਰੀ(ਪਲੇਟ) ਹੈ

 

This is a fork. ਇਹ ਇੱਕ ਕਾਂਟਾ  ਹੈ

 

This is a spoon. ਇਹ ਇੱਕ ਚਮਚਾ  ਹੈ


 

This is a pale. ਇਹ ਇੱਕ ਪੀਲਾ ਹੈ

 

This is a banana. ਇਹ ਇੱਕ ਕੇਲਾ ਹੈ 

 

This is an apple ਇਹ ਇੱਕ ਸੇਬ ਹੈ