Sentences with "what" (text)

Submitted by englishonline on Sat, 03/07/2020 - 22:24

Sentences with What

 

What is this?

ਇਹ ਕੀ ਹੈ?

What is that?

ਉਹ ਕੀ ਹੈ?

What are these?

ਇਹ ਕੀ ਹਨ?

What are those?

ਉਹੋ ਕੀ ਹਨ?

What is the matter?

ਕੀ ਮਾਮਲਾ ਹੈ?

What is this smell?

ਇਹ ਕੀ ਗੰਧ (ਖੁਸ਼ਬੂ) ਹੈ? 

What is your name?

ਤੁਹਾਡਾ ਕੀ ਨਾਂ  ਹੈ?

What is his risk?

ਕੀ ਜੋਖਮ ਹੈ

What is missing?

ਕੀ ਗੁੰਮ  (ਗੈਰ ਹਾਜਰ) ਹੈ?

What are the ingredients?

ਕੀ ਤੱਤ ਹਨ?

What comes next?

ਅਗਲਾ ਕੀ ਆਉਂਦਾ ਹੈ?

What can I use? 

ਮੈਂ ਕੀ ਵਰਤ ਸਕਦਾ ਹਾਂ?

What is in this?

ਇਸ ਵਿੱਚ ਕੀ ਹੈ?

What do you have?

ਤੁਹਾਡੇ ਕੋਲ ਕੀ ਹੈ?

What did you do?

ਤੁਸੀਂ ਕੀ ਕੀਤਾ?

What scared you?

ਤੁਹਾਨੂੰ ਕਿਸ ਨੇ ਡਰਾਇਆ?

What killed him?

ਉਸ ਨੂੰ ਕਿਸ ਨੇ ਮਾਰਿਆ?

What is the school’s name?

ਸਕੂਲ ਦਾ ਕੀ ਨਾਂ ਹੈ?

What is inside?

ਅੰਦਰ ਕੀ ਹੈ?

What went wrong?

ਕੀ ਗਲਤ ਹੋਇਆ?

What is at stake?

ਕੀ ਦਾ ਤੇ ਲੱਗਿਆ ਹੈ?

What is going on?

ਕੀ ਚੱਲ ਰਿਹਾ ਹੈ?

What is this about?

ਇਹ ਕਿਸ ਦੇ ਵਾਰੇ ਹੈ?

What is so funny?

ਕੀ ਬਹੁਤ ਹਾਸੇ ਵਾਲਾ ਹੈ?

What is the date?

ਕੀ ਤਾਰੀਖ ਹੈ?

What is the idea?

ਕੀ ਵਿਚਾਰ ਹੈ?

What is rush?

ਕੀ ਕਾਹਲੀ ਹੈ?

What is the rule?

ਅਸੂਲ ਕੀ ਹੈ?

What is the news?

ਕੀ ਖ਼ਬਰ ਹੈ?

What do you want?

ਤੁਸੀਂ ਕੀ ਚਾਹੁੰਦੇ ਹੋ?

What did you do?

ਤੁਸੀਂ ਕੀ ਕੀਤਾ?

 

What is the joke?

ਚੁਟਕਲਾ ਜਾਂ ਲਤੀਫ਼ਾ ਕੀ ਹੈ?

What is this for?

ਇਹ ਕਿਸ ਲਈ ਹੈ?

What is the purpose?

ਇਸ ਦਾ ਕੀ ਉਦੇਸ਼ (ਮਕਸਦ) ਹੈ?

What happened?

ਕੀ ਹੋਇਆ?

What is the color of the car?

ਤੁਹਾਡੀ ਕਾਰ ਦਾ ਕੀ ਰੰਗ ਹੈ?

What did you buy?

ਤੁਸੀਂ ਕੀ ਖਰੀਦਿਆ?

What did you see?

ਤੁਸੀਂ ਕੀ ਦੇਖਿਆ?

What did you feel? 

ਤੁਸੀਂ ਕੀ ਮਹਿਸੂਸ ਕੀਤਾ?

What is the system?

ਕੀ  ਤਰੀਕਾ ਜਾਂ ਪ੍ਰਬੰਧ ਹੈ?

What is the plan?

ਕੀ ਯੋਜਨਾ ਹੈ?

What stopped you?

ਤੁਹਾਨੂੰ ਕਿਸ ਨੇ ਰੋਕਿਆ?

What should I do?

ਮੈਨੂੰ ਕੀ ਕਰਨਾ ਚਾਹੀਦਾ ਹੈ?

What is the day today?

ਅੱਜ ਕੀ ਦਿਨ ਹੈ?

What is the month now?

ਹੁਣ ਕਿਹੜਾ ਮਹੀਨਾ ਹੈ?

What is the price?

ਕੀ ਕੀਮਤ ਹੈ?

What is the topic?

ਕੀ ਵਿਸ਼ਾ ਹੈ?

Tags