Sentences with "when" (text)

Submitted by englishonline on Sun, 03/15/2020 - 17:02

Sentences with When

 

When can we eat?

ਅਸੀ ਕਦੋਂ ਖਾ ਸਕਦੇ ਹਾਂ?

When can we talk?

ਅਸੀ ਕਦੋਂ ਗੱਲ ਕਰ ਸਕਦੇ ਹਾਂ?

When can we leave?

ਅਸੀ ਕਦੋਂ ਜਾ ਸਕਦੇ ਹਾਂ?

When is the party?

ਪਾਰਟੀ ਕਦੋਂ ਹੈ?

When is the birthday party?

ਜਨਮਦਿਨ ਦੀ ਪਾਰਟੀ ਕਦੋਂ ਹੈ?

When is the wedding?

ਵਿਆਹ ਕਦੋਂ ਹੈ?

When is the funeral?

ਦਾਹ-ਸੰਸਕਾਰ ਕਦੋਂ ਹੈ?

When is it over?

ਇਹ ਕਦੋਂ ਖਤਮ ਹੋਵੇਗਾ?

When is the big day?

ਵੱਡਾ ਦਿਨ ਕਦੋਂ ਹੈ?

When are you going to China?

ਤੁਸੀ ਚੀਨ ਕਦੋਂ ਜਾ ਰਹੇ ਹੋ?

When are you coming back?

ਤੁਸੀ ਕਦੋਂ ਵਾਪਿਸ ਆ ਰਹੇ ਹੋ?

When do you begin?

ਤੁਸੀ ਕਦੋਂ ਚਾਲੂ ਕੀਤਾ?

When do you start?

ਤੁਸੀ ਕਦੋਂ ਸ਼ੁਰੂ ਕਰਦੇ ਹੋ?

When do you work?

ਤੁਸੀ ਕਦੋਂ ਕੰਮ ਕਰਦੇ ਹੋ?

When did you arrive?

ਤੁਸੀ ਕਦੋਂ ਆਏ?

 

When did you go home?

ਤੁਸੀ ਘਰ ਕਦੋਂ ਗਏ?

When did we meet?

ਅਸੀਂ ਕਦੋਂ ਮਿਲੇ?

When was it built?

ਇਹ ਕਦੋਂ ਬਣਿਆ ਸੀ?

When will he come?

ਉਹ ਕਦੋਂ ਆਵੇਗਾ?

When will they come?

ਉਹ ਕਦੋਂ ਆਉਣਗੇ?

When will it stop?

ਇਹ ਕਦੋਂ ਬੰਦ ਹੋਵੇਗਾ? When were you born?

ਤੁਸੀਂ ਕਦੋਂ ਜੰਮੇ ਸੀ?  ਜਾਂ 

ਤੁਹਾਡਾ ਜਨਮ ਕਦੋਂ ਹੋਇਆ ਸੀ?

When did you return?

ਤੁਸੀਂ ਕਦੋਂ ਵਾਪਿਸ ਆਏ?

When will you return?

ਤੁਸੀ ਕਦੋ ਵਾਪਿਸ ਆਵੋਗੇ?

When did this happen?

ਇਹ ਕਦੋਂ ਹੋਇਆ?

When did the war end?

ਲੜਾਈ ਕਦੋਂ ਖਤਮ ਹੋਈ?

When did you buy the car?

ਤੁਸੀ ਕਦੋਂ ਕਾਰ ਖਰੀਦੀ?

When did you sell the car?

ਤੁਸੀ ਕਦੋਂ ਕਾਰ ਵੇਚੀ?

When did you go home?

ਤੁਸੀਂ ਕਦੋਂ ਘਰ ਗਏ?

When did you get this?

ਤੁਸੀ ਇਹ ਕਦੋਂ ਲਿਆ?


 

When did you go there?

ਤੁਸੀ ਉੱਥੇ ਕਦੋਂ ਗਏ? When is your exam?

ਤੁਹਾਡਾ ਇਮਤਿਹਾਨ ਕਦੋਂ ਹੈ?

When did you say that?

ਤੁਸੀਂ ਉਹ ਕਦੋਂ ਕਿਹਾ?

When did that change?

ਉਹੋ ਕਦੋਂ ਬਦਲਿਆ?

When can I call?

ਮੈਂ ਕਦੋਂ ਫੋਨ ਕਰ ਸਕਦੀ ਜਾਂ ਸਕਦਾ ਹਾਂ?

When can I leave the message?

ਮੈਂ ਕਦੋਂ ਸੁਨੇਹਾ ਛੱਡ ਸਕਦੀ ਜਾਂ ਸਕਦਾ ਹਾਂ?

When will time change?

ਸਮਾਂ ਕਦੋਂ ਬਦਲੇਗਾ ?

When will he come back to work?

ਉਹੋ ਕੰਮ ਤੇ ਕਦੋਂ ਵਾਪਿਸ’ ਆਵੇਗਾ?

When is the mall opening?

ਮਾਲ ਕਦੋਂ ਖੁੱਲ ਰਹੀ ਹੈ?

When are you starting the school?

ਤੁਸੀਂ ਸਕੂਲ ਕਦੋਂ ਸ਼ੁਰੂ ਕਰ ਰਹੇ ਹੋ?

When did you start driving?

ਤੁਸੀਂ’ ਡਰਾਈਵਿੰਗ (ਗੱਡੀ ਚਲਾਉਣੀ) 

ਕਦੋਂ ਸ਼ੁਰੂ ਕੀਤੀ?

When did you buy the car?

ਤੁਸੀਂ ਕਾਰ ਕਦੋਂ ਖਰੀਦੀ?

When did you buy the house?

ਤੁਸੀ ਘਰ ਕਦੋਂ ਖਰੀਦਿਆ?

When did you go to see the tulip flowers?

ਤੁਸੀ ਟਿਊਲਿਪ ਦੇ ਫੁੱਲ ਵੇਖਣ ਕਦੋਂ ਗਏ?

When did you go to Canada?

ਤੁਸੀਂ ਕੈਨੇਡਾ ਕਦੋਂ ਗਏ?

When is the full moon?

ਪੂਰਨਮਾਸ਼ੀ ਕਦੋਂ ਹੈ?

When is the final exam?

ਅੰਤਮ ਪ੍ਰੀਖਿਆ ਕਦੋਂ ਹੈ?