Sentences with "where" (text)

Submitted by englishonline on Wed, 03/18/2020 - 21:53

Sentences with Where

 

Where is the key?

ਚਾਬੀ ਕਿੱਥੇ ਹੈ?

Where do you live?

ਤੁਸੀਂ ਕਿੱਥੇ ਰਹਿਦੇ ਹੋ?

Where do you work?

ਤੁਸੀਂ ਕਿੱਥੇ ਕੰਮ ਕਰਦੇ ਹੋ?

Where do you worship?

ਤੁਸੀ ਪੂਜਾ ਜਾਂ ਭਗਤੀ ਕਿੱਥੇ ਕਰਦੇ ਹੋ?

Where is your school?

ਸਕੂਲ ਕਿੱਥੇ ਹੈ?

Where is the map?

ਨਕਸ਼ਾ ਕਿੱਥੇ ਹੈ?

Where are you now?

ਤੁਸੀ ਹੁਣ ਕਿੱਥੇ ਹੋ?

Where are we now?

ਅਸੀ ਹੁਣ ਕਿੱਥੇ ਹਾਂ?

Where is the park?

ਬਗੀਚਾ ਕਿੱਥੇ ਹੈ?

Where did you park the car?

ਤੁਸੀ ਕਾਰ ਕਿੱਥੇ ਖੜਾਈ ਹੈ?

Where did he go?

ਤੁਸੀ ਕਿੱਥੇ ਗਏ?

Where did Randy go?

ਰੈਂਡੀ ਕਿੱਥੇ ਗਿਆ?

Where is the book?

ਕਿਤਾਬ ਕਿੱਥੇ ਹੈ?

Where is my bus?

ਮੇਰੀ ਬਸ ਕਿੱਥੇ ਹੈ?

Where is my book?

ਮੇਰੀ ਕਿਤਾਬ ਕਿੱਥੇ ਹੈ?

Where do I sleep?

ਮੈਂ ਕਿੱਥੇ ਸੋਵਾ?

Where will we go?

ਅਸੀ ਕਿੱਥੇ ਜਾਵਾਗੇ?

Where is everyone?

ਹਰਕੋਈ ਕਿੱਥੇ ਹੈ?

Where are the students?

ਵਿਦਿਆਰਥੀ ਕਿੱਥੇ ਹਨ?

Where is my phone?

ਮੇਰਾ ਟੈਲੀਫੋਨ ਕਿੱਥੇ ਹੈ?

Where is my diary?

ਮੇਰੀ ਡਾਇਰੀ ਕਿੱਥੇ ਹੈ?

Where is my pizza?

ਮੇਰਾ ਪੀਜ਼ਾ ਕਿੱਥੇ ਹੈ?

Where is my shirt?

ਮੇਰੀ ਕਮੀਜ਼ ਕਿੱਥੇ ਹੈ?

Where is my watch?

ਮੇਰੀ ਕਿਤਾਬ ਕਿੱਥੇ ਹੈ?

Where is the rope?

ਰੱਸੀ ਕਿੱਥੇ ਹੈ?

Where is the list?

ਸੂਚੀ ਕਿੱਥੇ ਹੈ?

Where is your dog?

ਤੁਹਾਡਾ ਕੁੱਤਾ ਕਿੱਥੇ ਹੈ?

Where is your bag?

ਤੁਹਾਡਾ ਥੈਲਾ ਜਾਂ ਝੋਲਾ ਕਿੱਥੇ ਹੈ?

Where is your hat?

ਤੁਹਾਡੀ ਟੋਪੀ ਕਿੱਥੇ ਹੈ?

Where is your cap?

ਤੁਹਾਡੀ ਟੋਪੀ ਕਿੱਥੇ ਹੈ?

Where are your kids?

ਤੁਹਾਡੇ ਬੱਚੇ ਕਿੱਥੇ ਹਨ?

 

Where are your parents?

ਤੁਹਾਡੇ ਮਾਤਾ ਪਿਤਾ ਕਿੱਥੇ ਹਨ?

Where do you hurt?

ਕਿੱਥੋ ਦੁਖਦਾ ਹੈ?

Where do you live?

ਤੁਸੀ ਕਿੱਥੇ ਰਹਿਦੇ ਹੋ?

Where is your homework?

ਤੁਹਾਡਾ ਘਰ ਦਾ ਕੰਮ ਕਿੱਥੇ ਹੈ?

Where were you?

ਤੁਸੀ ਕਿੱਥੇ ਸੀ?

Where were you eating?

ਤੁਸੀ ਕਿੱਥੇ ਖਾ ਰਹੇ ਸੀ?

Where is my lawyer?

ਮੇਰਾ ਵਕੀਲ ਕਿੱਥੇ ਹੈ?

Where is my  purse?

ਮੇਰਾ ਬਟੂਆ ਕਿੱਥੇ ਹੈ?

Where is my wallet?

ਮੇਰਾ ਬਟੂਆ ਕਿੱਥੇ ਹੈ?

Where is his house?

ਉਸਦਾ ਘਰ ਕਿੱਥੇ ਹੈ?

Where is the restroom?

ਗੁਸਲਖਾਨਾ ਕਿੱਥੇ ਹੈ?

Where is the toilet?

ਗੁਸਲਖਾਨਾ ਕਿੱਥੇ ਹੈ?

Where is your jacket?

ਤੁਹਾਡੀ ਜੈਕਟ ਕਿੱਥੇ ਹੈ?

Where is your parka?

ਤੁਹਾਡੀ ਵੱਡੀ ਜੈਕਟ ਕਿੱਥੇ ਹੈ?

Where is the doctor?

ਡਾਕਟਰ ਕਿੱਥੇ ਹੈ?

Where is the butter?

ਮੱਖਣ ਕਿੱਥੇ ਹੈ?

Where is the tea?

ਚਾਹ ਕਿੱਥੇ ਹੈ?

Where is the pan?

ਭਾਂਡਾ ਕਿੱਥੇ ਹੈ?  ਆਮ ਤੋਰ ਤੇ ਪਕਾਉਣ ਵਾਲਾ 

Where is the pot?

ਪਤੀਲਾ ਜਾਂ ਗਮਲਾ ਕਿੱਥੇ ਹੈ?

Where is the pit?

ਟੋਆ ਕਿੱਥੇ ਹੈ?

Where are the spices?

ਮਸਾਲੇ ਕਿੱਥੇ ਹਨ?

Where are the cookies?

ਮਿੱਠੇ ਬਿਸਕੁਟ ਕਿੱਥੇ ਹਨ?

Where are the crackers?

ਨਮਕੀਨ ਬਿਸਕੁਟ ਕਿੱਥੇ ਹਨ?

Where are the chips?

ਚਿਪਸ ਜਾਂ ਟੋਟੇ ਕਿੱਥੇ ਹਨ?

Where is the airport?

ਜਹਾਜਾਂ ਦਾ ਅੱਡਾ ਕਿੱਥੇ ਹੈ?

Where is the shuttle?

ਛੋਟੇ ਰੂਟ ਦੀ ਬੱਸ ਜਾਂ ਫਿਰਕੀ ਕਿੱਥੇ ਹੈ?

Where is the hotel?

ਹੋਟਲ ਕਿੱਥੇ ਹੈ?

Where is the globe?

ਭੂਮੀਗਤ ਜਾਂ ਗੋਲਾ ਕਿੱਥੇ ਹੈ?

Where are your gloves?

ਤੁਹਾਡੇ ਦਸਤਾਨੇ ਕਿੱਥੇ ਹਨ?

Where are you coming from?

ਤੁਸੀ ਕਿੱਥੋ ਆ ਰਹੇ ਹੋ?