Sentences with "why" (text)

Submitted by englishonline on Wed, 03/18/2020 - 22:05

Sentences with why

 

Why are you laughing?

ਤੁਸੀ ਕਿਓ ਹੱਸ ਰਹੇ ਹੋ?

Why are you speeding?

ਤੁਸੀ ਕਿਓ ਰਫਤਾਰ ਤੇਜ ਕਰ ਰਹੇ ਹੋ?

Why are you scared?

ਤੁਸੀ ਕਿਓ ਡਰੇ ਹੋਏ ਹੋ?

Why is he crazy? 

ਉਹ ਝੱਲਾ ਕਿਓ ਹੈ?

Why is it locked? 

ਇਸ ਨੂੰ ਜਿੰਦਾ ਕਿਓ ਲੱਗਿਆ ਹੈ?

Why is it so hot?

ਇਹ ਕਿਓ ਬਹੁਤ ਗਰਮ ਹੈ?  ਜਾਂ 

ਗਰਮੀ ਕਿਓ ਹੈ?

Why is that here? 

ਉਹ ਇੱਥੇ ਕਿਓ ਹੈ?

Why are you here? 

ਤੁਸੀਂ ਇੱਥੇ ਕਿਓ ਹੋ?

Why is he going?

ਉਹ ਕਿਓ ਜਾ ਰਿਹਾ ਹੈ?

Why is she there? 

ਉਹ ਉੱਥੇ ਕਿਓ ਹੈ?

Why are they here?

ਉਹ ਇੱਥੇ ਕਿਓ ਹਨ?

Why am I so tired?

ਮੈਂ ਬਹੁਤ ਥੱਕਿਆ ਕਿਓ ਹਾਂ?

Why are we hiding? 

ਤੁਸੀ ਕਿਓ ਲੁਕ ਰਹੇ ਹਾਂ?

Why are we moving? 

ਅਸੀ ਕਿਓ ਹਿੱਲ ਰਹੇ ਹੋ?

Why are you alone? 

ਤੁਸੀ ਇਕੱਲੇ ਕਿਓ ਹੋ?

 

Why are you awake? 

ਤੁਸੀ ਕਿਓ ਜਾਗ ਰਹੇ ਹੋ?

Why are you going? 

ਤੁਸੀ ਕਿਓ ਜਾ ਰਹੇ ਹੋ?

Why are you lying down?

ਤੁਸੀ ਕਿਓ ਪਏ ਜਾਂ ਲੰਮੇ ਪਏ ਹੋ?

Why are you lying?

ਤੁਸੀ ਝੂਠ ਕਿਓ ਬੋਲ ਰਹੇ ਹੋ?

Why did you do that?

ਤੁਸੀ ਉਹ ਕਿਓ ਕੀਤਾ?

Why did it happen?

ਇਹ ਕਿਓ ਹੋਇਆ?

Why did she do it?

ਉਸ ਨੇ ਇਹ ਕਿਓ ਕੀਤਾ?

Why did she leave?

ਉਹ ਕਿਓ ਚਲੀ ਗਈ?

Why did you agree?

ਤੁਸੀਂ ਸਹਿਮਤ ਕਿਓ ਹੋਏ?

Why did you leave?

ਤੁਸੀ ਕਿਓ ਚਲੇ ਗਏ?

Why are you leaving?

ਤੁਸੀ ਕਿਓ ਜਾ ਰਹੇ ਹੋ?

Why did she quit?

ਉਸ ਨੇ ਕਿਓ ਛੱਡ ਦਿੱਤਾ?

Why are you quitting?

ਤੁਸੀ ਕਿਓ ਛੱਡ ਰਹੇ ਹੋ?

Why is it his turn?

ਇਹ ਉਸ ਦੀ ਬਾਰੀ ਕਿਓ ਹੈ?

Why is this funny?

ਇਹ ਹਾਸੇ ਵਾਲਾ ਕਿਓ ਹੈ?

Why are you smelling so bad?

ਤੁਹਾਡੇ ਵਿੱਚੋ ਇੰਨੀ ਬੁਰੀ ਬਦਬੂ ਕਿਓ ਆ ਰਹੀ ਹੈ?

Why are you leaving?

ਤੁਸੀ ਕਿਓ ਜਾ ਰਹੇ ਹੋ ?

Why is it dark?

ਇਹ ਗੂੜ੍ਹਾ ਕਿਓ ਹੈ?

Why is it dark in the room?

ਕਮਰੇ ਵਿੱਚ ਹਨੇਰਾ ਕਿਓ ਹੈ?

Why is it wet?

ਇਹ ਗਿੱਲਾ ਕਿਓ ਹੈ?

Why is it empty?

ਇਹ ਖਾਲੀ ਕਿਓ ਹੈ 

Why is it full?

ਇਹ ਭਰਿਆ ਹੋਇਆ ਕਿਓ ਹੈ?

Tell me why?

ਮੈਨੂੰ ਦੱਸੋ ਕਿਓ?

I wonder why?

ਮੈਂ ਹੈਰਾਨ ਹਾਂ ਇਹ ਕਿਓ?

Why is this hollow?

ਇਹ ਅੰਦਰੋ ਖਾਲੀ ਕਿਓ ਹੈ?

Why is this solid?

ਇਹ ਠੌਸ ਕਿਓ ਹੈ?

Why did it happen?

ਇਹ ਕਿਓ ਹੋਇਆ?

Why is he crying?

ਉਹ ਕਿਓ ਰੌ ਰਿਹਾ ਹੈ?

Why is he scared?

ਉਹ ਡਾਰੀਆ ਹੋਇਆ ਕਿਓ ਹੈ?

Why is he hiding?

ਉਹ ਲੁੱਕਿਆ ਹੋਇਆ ਕਿਓ ਹੈ?

Why are you not coming?

ਤੁਸੀ ਕਿਓ ਨਹੀਂ ਆ ਰਹੈ?

Why are you not staying?

ਤੁਸੀ ਕਿਓ ਨਹੀਂ ਰਹਿ ਰਹੇ?

 

Why are you so sure?

ਤੁਸੀ ਇੰਨੇ ਨਿਸ਼ਚਿਤ ਜਾਂ ਪੱਕੇ ਕਿਓ ਹੌ?

Why are you so stressed?

ਤੁਸੀ ਇੰਨੀ ਚਿੰਤਾ ਜਾਂ ਦਬਾ ਵਿੱਚ ਕਿਓ ਹੌ?

Why are you so busy?

ਤੁਸੀ ਇੰਨੇ ਮਸਰੂਫ਼ ਜਾਂ ਰੁੱਝੇ ਹੋਏ ਕਿਓ ਹੌ?

Why are you limping?

ਤੁਸੀ ਲੰਗ ਕਿਓ ਮਾਰ ਰਹੇ ਹੌ?