Punjabi first five letters (text)

Submitted by englishonline on Sun, 04/19/2020 - 16:38

ਪੰਜਾਬੀ

Punjabi


 

ਚਲੋ ਪੰਜਾਬੀ ਸਿਖੀਏ Lets learn Punjabi

 

ਪਹਿਲੇ ਪੰਜ ਅੱਖਰ First five letters

 

Letter Sound Name

ੳ ooraa

ਅ Uh airaa

ੲ eeree

ਸ S sassa 

ਹ H haha



 

ੳ ਊੜਾ ooraa    

Image removed.

ਊੜਾ ਊਠ ooraa for ooth

ਵੱਡਾ ਸਾਰਾ ਊਠ big big camel








 

ੳ ਊੜਾ ooraa

 

Image removed.

 

ਊੜਾ ਉੱਲੂ ooraa for ullu 

ਰਾਤ ਨੂੰ ਜਾਗੇ ਉੱਲੂ

Ullu stays awake at night 


 

ਅ  ਆੜਾ UH (airaa)

Image removed.


 

ਆੜਾ ਅੰਬ Airra for amb

ਮਿੱਠਾ ਮਿੱਠਾ ਅੰਬ Sweet sweet mango.





 

ਅ ਆਰਾ uh (aaraa)

 

Image removed.



 

ਆੜਾ ਅਨਾਰ Airra for Anar

ਦਾਣਿਆਂ ਵਾਲਾ ਫਲ fruit with grains

(many seeds)

ੲ ਈਡੀ eeree 

 

Image removed.


 

ਈਡੀ ਇੱਲ eeree for ill

ਉੱਚਾ ਉੱਡਦੀ ਇੱਲ Flies high eagle







 

ੲ ਈੜੀ eeree

 

Image removed.




 

ਈਡੀ ਇਮਲੀ eeree for imli

ਖੱਟੀ ਖੱਟੀ ਇਮਲੀ sour, sour imli


 

ਸ    ਸੱਸਾਂ S(sassa)

 

Image removed.



 

ਸੱਸਾਂ ਸੀਟੀ sassa for seeti

ਸੀਟੀ ਮਾਰ, ਸੀਟੀ ਮਾਰ blow the whistle,

blow the whistle






 

ਸ ਸੱਸਾਂ S(sassa)

Image removed.



 

ਸੱਸਾਂ ਸੋਟੀ sassa for sotti 

ਬਾਬਾ ਤੁਰਦਾ ਸੋਟੀ ਨਾਲ

old man walks with the cane





 

ਹ ਹਾਹਾ H (Haha)

 

Image removed.

ਹਾਹਾ ਹਾਥੀ Haha for Hathi

ਵੱਡਾ ਵੱਡਾ ਹਾਥੀ big big elephant






 

ਹਾਹਾ ਹੱਥ Haha for hath

Image removed.


 

ਹਾਹਾ ਹੱਥ Haha for hath 

ਉਂਗਲਾਂ ਵਾਲਾ ਹੱਥ hand with fingers