Is sentences

Submitted by englishonline on Sun, 04/19/2020 - 16:41

Sentences with is   ਹੈ ਵਾਲੇ ਵਾਕ 

 He is happy. ਉਹ ਖੁਸ਼ ਹੈ 

 

She is happy. ਉਹ ਖੁਸ਼ ਹੈ

 

He is sad. ਉਹ ਉਦਾਸ ਹੈ 

 

She is mad. ਉਹ ਗੁੱਸੇ ਹੈ 

 

He is hungry. ਉਹ ਭੁੱਖਾਂ ਹੈ 

 

She is thirsty. ਉਹ ਪਿਆਸੀ ਹੈ 

 

She is rich. ਉਹ ਅਮੀਰ ਹੈ 

 

He is poor. ਉਹ ਗਰੀਬ ਹੈ 

 

He is dancing. ਉਹ ਨੱਚ ਰਿਹਾ ਹੈ 

 

She is singing. ਉਹ ਗਾ ਰਹੀ ਹੈ 

 

He is cutting. ਉਹ ਕੱਟ ਰਿਹਾ ਹੈ 

 

She is peeling ਉਹ ਛਿੱਲ ਰਹੀ ਹੈ 

 

He is chopping. ਉਹ ਛੋਟੇ ਛੋਟੇ ਟੁਕੜੇ ਕਰ ਰਿਹਾ ਹੈ 

 

She is cooking. ਉਹ ਪਕਾ ਰਹੀ ਹੈ 

 

He is looking. ਉਹ ਵੇਖ ਰਿਹਾ ਹੈ 

 

He is walking. ਉਹ ਤੁਰ ਰਿਹਾ ਹੈ 

 

She is talking. ਉਹ ਗੱਲਾਂ ਕਰ ਰਹੀ ਹੈ 

 

He is watching. ਉਹ ਵੇਖ ਰਿਹਾ ਹੈ 

 

She is running. ਉਹ ਭੱਜ ਰਹੀ ਹੈ 

 

He is playing. ਉਹ ਖੇਡ ਰਿਹਾ ਹੈ 

 

She is swimming. ਉਹ ਤੇਰ  ਰਹੀ ਹੈ 

 

He is driving. ਉਹ ਚਲਾ (ਕਾਰ)ਰਿਹਾ ਹੈ 

 

She is rowing. ਉਹ ਚੱਪੂ ਚਲਾ ਰਹੀ ਹੈ 

 

He is listening. ਉਹ ਸੁਣ ਰਿਹਾ ਹੈ 

 

He is here. ਉਹ ਇੱਥੇ ਹੈ 

 

He is on the way. ਉਹ ਅਪਣੇ ਰਸਤੇ ਤੇ ਹੈ 

 

She is smart. ਉਹ ਹੁਸ਼ਿਆਰ  ਹੈ

 

 He is there. ਉਹ ਉੱਥੇ ਹੈ 

 

It is hard. ਇਹ ਸਖ਼ਤ ਹੈ

 

It is soft. ਇਹ ਨਰਮ ਹੈ

 

It is hot. ਇਹ ਗਰਮ  ਹੈ

 

It is cold. ਇਹ ਠੰਡਾ ਹੈ 

 

It is red and blue. ਇਹ ਲਾਲ ਅਤੇ ਨੀਲਾ ਹੈ 

 

It is green. ਇਹ ਹਰਾ ਹੈ 

 

It is pink. ਇਹ ਗੁਲਾਬੀ ਹੈ 

 

It is yellow. ਇਹ ਪੀਲਾ  ਹੈ

 

 It is white. ਇਹ ਚਿੱਟਾ  ਹੈ

 

It is black. ਇਹ ਕਾਲਾ  ਹੈ

 

It is purple and violet. ਇਹ ਜਾਮਨੀ ਅਤੇ ਵੈਗਨੀ ਹੈ 

 

It is sweet. ਇਹ ਮਿੱਠਾ ਹੈ 

 

It is sour. ਇਹ ਖੱਟਾ ਹੈ 

 

It is bitter. ਇਹ ਕੌੜਾ ਹੈ

 

It is tasty. ਇਹ ਸੁਆਦ ਹੈ 

 

It is yummy. ਇਹ ਸੁਆਦਲਾ (ਰਸੀਲਾ) ਹੈ

 

It is yucky. ਇਹ ਬੇਸੁਆਦ ਹੈ

 

It is salty. ਇਹ ਨਮਕੀਨ ਹੈ 

 

It is spicy. ਇਹ ਮਸਾਲੇਦਾਰ ਹੈ 

 

This is a table. ਇਹ ਇੱਕ ਮੇਜ ਹੈ



 

This is a phone. ਇਹ ਇੱਕ ਫੋਨ ਹੈ

 

This is a cup. ਇਹ ਇੱਕ ਪਿਆਲਾ ਹੈ

 

This is a plate. ਇਹ ਇੱਕ ਤਸ਼ਤਰੀ(ਪਲੇਟ) ਹੈ

 

This is a fork. ਇਹ ਇੱਕ ਕਾਂਟਾ  ਹੈ

 

This is a spoon. ਇਹ ਇੱਕ ਚਮਚਾ  ਹੈ

 

This is a pineapple. ਇਹ ਇੱਕ ਅਨਾਨਾਸ ਹੈ

 

This is a banana. ਇਹ ਇੱਕ ਕੇਲਾ ਹੈ 

 

This is an apple ਇਹ ਇੱਕ ਸੇਬ ਹੈ 

 

He is honest. ਉਹ ਈਮਾਨਦਾਰ ਹੈ 

 

He is faithful. ਉਹ ਬਫ਼ਦਾਰ ਹੈ

 

He is a good driver. ਮੈ ਇੱਕ ਚੰਗਾ ਡਰਾਈਵਰ(ਗੱਡੀ ਚਲਾਉਣ ਵਾਲਾ) ਹਾਂ 

 

He is a good cook. ਉਹ ਇੱਕ ਚੰਗਾ ਲਾਂਗਰੀ ਹੈ

 

He is a good speaker. ਉਹ ਇੱਕ ਚੰਗਾ ਬੁਲਾਰਾ ਹੈ 

 

He is a good doctor. ਉਹ ਇੱਕ ਚੰਗਾ ਡਾਕਟਰ ਹੈ

 

He is a good narrator. ਉਹ ਇੱਕ ਚੰਗਾ ਕਹਾਣੀ ਬਿਆਨ ਕਰਨ ਵਾਲਾ ਹੈ 

 

He is a pilot. ਉਹ ਇੱਕ ਜਹਾਜ਼ ਉਡਾਉਣ ਵਾਲਾ ਹੈ 

 

He is a priest. ਉਹ ਇੱਕ ਪਾਦਰੀ ਹੈ

 

He is a rabbi. ਉਹ ਇੱਕ ਜੁਇਸ਼ ਪਾਦਰੀ ਹੈ

 

He is going to the fair. ਉਹ ਮੇਲੇ ਜਾ ਰਿਹਾ ਹੈ 

 

My skin is fair. ਮੇਰਾ ਰੰਗ ਸਾਫ ਹੈ

 

The fare is five dollars. ਕਿਰਾਇਆ ਪੰਜ ਡਾਲਰ ਹੈ

 

This is a farewell party. ਇਹ ਪਾਰਟੀ ਵਿਦਾ ਕਰਨ ਲਈ ਹੈ

 

This is a welcome party. ਇਹ ਪਾਰਟੀ ਸਵਾਗਤ ਕਰਨ ਲਈ ਹੈ

 

This is a fair play. ਇਹ ਇਨਸਾਫ ਵਾਲਾ ਖੇਲ ਹੈ

 

He is fair minded. ਉਹ ਸਾਫ਼ ਮਨ ਦਾ ਹੈ

 

He is safe in his house. ਉਹ ਆਪਣੇ ਘਰ ਵਿੱਚ ਸੁਰੱਖਿਅਤ ਹੈ 

 

The safe is made of iron. ਗੱਲਾਂ ਲੋਹੇ ਦਾ ਬਣਿਆ ਹੈ

 

His condition is bad. ਉਸਦੀ ਹਾਲਤ ਬੁਰੀ ਹੈ 

 

The disease is spreading. ਬਿਮਾਰੀ ਫ਼ੈਲ ਰਹੀ ਹੈ 

 

He is looking at the stars. ਉਹ ਤਾਰਿਆਂ ਨੂੰ ਵੇਖ ਰਿਹਾ ਹੈ 

 

He is very careless. ਉਹ ਬਹੁਤ ਲਾਪਰਵਾਹ ਹੈ