English Weekly Lessons

Submitted by englishonline on Sat, 02/06/2021 - 17:16

English weekly lesson 1 

January 10, 2021

This 

ਇਹ (ਇੱਕ ਚੀਜ਼ ਜੋ ਕਿ ਨੇੜੇ ਹੈ)

That 

ਉਹ (ਇੱਕ ਚੀਜ਼ ਜੋ ਕਿ ਦੂਰ ਹੈ)

These 

ਇਹ (ਨੇੜੇ ਪਾਈਆਂ ਬਹੁਤੀਆਂ ਚੀਜਾਂ)

Those 

ਉਹ (ਦੂਰ ਪਾਈਆਂ ਬਹੁਤੀਆਂ ਚੀਜਾਂ) 

This is a car. 

ਇਹ ਇੱਕ ਕਾਰ ਹੈ|

This is my daughter.

ਇਹ ਮੇਰੀ ਲੜਕੀ ਹੈ|

This is a truck. 

ਇਹ ਇੱਕ ਟਰੱਕ ਹੈ|

This is my house.

ਇਹ ਮੇਰਾ ਘਰ ਹੈ| 

That is my new red car.

ਇਹ ਮੇਰੀ ਨਵੀ ਲਾਲ ਕਾਰ ਹੈ|

That is my son.

ਉਹ ਮੇਰਾ ਲੜਕਾ ਹੈ| 

That is my office.

ਉਹ ਮੇਰਾ ਦਫਤਰ ਹੈ| 

That is my tractor.

ਉਹ ਮੇਰਾ ਟਰੈਕਟਰ ਹੈ| 

These are my books.

ਇਹ ਮੇਰੀਆਂ ਕਿਤਾਬਾ ਹਨ| 

These are my flowers.

ਇਹ ਮੇਰੇ ਫੁੱਲ ਹਨ|

These are my fruits.

ਇਹ ਮੇਰੇ ਫਲ ਹਨ| 

These are my friends.

ਇਹ ਮੇਰੇ ਦੋਸਤ ਹਨ| 

Those are my chairs. 

ਉਹ ਮੇਰੀਆਂ ਕੁਰਸੀਆਂ ਹਨ|

Those are my daughters.

ਉਹ ਮੇਰੀਆਂ ਲੜਕੀਆਂ  ਹਨ 

Those are my pictures.

ਉਹ ਮੇਰੀਆਂ ਫੋਟੋਆਂ ਹਨ 

Those are my boxes.

ਉਹ ਮੇਰੇ ਡੱਬੇ ਹਨ 

 English weekly lesson 2

January 17, 2021

When we talk to someone or meet someone, 

we want to know so many things about them. 

ਜਦੋ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਜਾਂ ਮਿਲਦੇ ਹਾਂ,

ਅਸੀ ਉਨ੍ਹਾਂ ਬਾਰੇ ਬਹੁਤ ਕੁੱਝ ਜਾਨਣਾ ਚਾਹੁੰਦੇ ਹਾਂ|

Those sentences usually start with following words:

ਇਹ ਵਾਕ ਆਮ ਤੋਰ ਤੇ ਹੇਠ ਲਿੱਖੇ ਵਾਕਾਂ ਨਾਲ ਸ਼ੁਰੂ ਹੁੰਦੇ ਹਨ| 

Who?

ਕੌਣ 

Where?

ਕਿੱਥੇ 

When? 

ਕਦੋਂ 

Why?

ਕਿਉਂ 

What?

ਕੀ 

Who are you?

ਤੁਸੀ ਕੌਣ ਹੋ? 

Who is taylor?

ਤੁਹਾਡਾ ਦਰਜੀ ਕੌਣ ਹੈ? 

Who is your father?

ਤੁਹਾਡਾ ਪਿਤਾ ਕੌਣ ਹੈ? 

Who is your attorney?

ਤੁਹਾਡਾ ਵਕੀਲ ਕੌਣ ਹੈ? 

Who is your favorite singer?

ਤੁਹਾਡਾ ਮਨਪਸੰਦ ਗਾਇਕ ਕੌਣ ਹੈ?


Where do you live?

ਤੁਸੀ ਕਿੱਥੇ ਰਹਿੰਦੇ ਹੋ 

Where are you going?

ਤੁਸੀ ਕਿੱਥੇ ਜਾ ਰਹੇ ਹੋ 

Where is your car?

ਤੁਹਾਡੀ ਕਾਰ ਕਿੱਥੇ ਹੈ 

Where do you work?

ਤੁਸੀ ਕਿੱਥੇ ਕੰਮ ਕਰਦੇ ਹੋ? 

Where did you go?

ਤੁਸੀ ਕਿੱਥੇ ਗਏ ਸੀ? 

When are you coming back?

ਤੁਸੀਂ ਕਦੋ ਆ ਰਹੇ ਹੋ?

When are you coming to my house?

ਤੁਸੀਂ ਮੇਰੇ ਘਰ ਕਦੋ ਆ ਰਹੇ ਹੋ?

When is your birthday?

ਤੁਹਾਡਾ ਜਨਮ ਦਿਨ ਕਦੋ ਹੈ?

When do you go to work?

ਤੁਸੀਂ ਕਾਮ ਤੇ ਕਦੋ ਜਾਂਦੇ ਹੋ?

When do you go to bed?

ਤੁਸੀਂ ਕਦੋ ਸਾਉਂਦੇ ਹੋ?

Why are you leaving?

ਤੁਸੀਂ ਕਿਉਂ ਜਾ ਰਹੇ ਹੋ?

Why did you buy that car?

ਤੁਸੀਂ ਉਹੋ ਕਾਰ ਕਿਉਂ ਖਰੀਦੀ?

Why are you hungry?

ਤੁਸੀਂ ਕਿਉਂ ਭੁੱਖੇ ਹੋ?

Why is this car parked here?

ਇਹ ਕਾਰ ਇੱਥੇ ਕਿਉਂ ਖੜੀ ਹੈ?

Why are you going to work so early?

ਤੁਸੀ ਕੰਮ ਤੇ ਇੰਨੀ ਜਲਦੀ ਕਿਉਂ ਜਾ ਰਹੇ ਹੋ?

What is this?

ਇਹ ਕੀ ਹੈ?

What are you cooking?

ਤੁਸੀਂ ਕੀ ਪਕਾ ਰਹੇ ਹੋ?

What time are you going to Costco?

ਤੁਸੀਂ ਕੋਸਟਕੋ ਤੇ ਕਿਸ ਸਮੇਂ ਜਾ ਰਹੇ ਹੋ?

What is the color of your car?

ਤੁਹਾਡੀ ਕਾਰ ਦਾ ਕੀ ਰੰਗ ਹੈ?

What is the reason?

ਕੀ ਕਾਰਨ ਹੈ?


English weekly lesson 3

January 24, 2021

 

Proper and common Nouns 1

Image removed.

Image removed.



Singular nouns and plural nouns 2

 

Image removed.

 

Image removed.



English weekly lesson 4

January 31, 2021

How many tablets should I take?

ਮੈਨੂੰ ਕਿੰਨੀਆਂ ਗੋਲੀਆਂ ਖਾਣੀਆਂ ਚਾਹੀਦੀਆਂ ਹਨ|

One tablet two times a day(BID)

ਇਕ ਗੋਲੀ ਦਿਨ ਵਿੱਚ ਦੋ ਬਾਰ|

One tablet three times a day(TID)

ਇਕ ਗੋਲੀ ਦਿਨ ਵਿੱਚ ਤਿੰਨ ਬਾਰ|

Thought

ਸੋਚਿਆ 

I thought I should go to Canada.

Begged

ਮੰਗਿਆ, ਹਾੜੇ ਕੱਢੇ  

My grandson begged to go with me. 

Beg

ਮੰਗਣਾ, ਹਾੜੇ ਕੱਢਣਾ

I beg your pardon, can I sit next to you?

Heard

ਸੁਣਿਆ 

I heard, you are leaving early.

Think

ਸੋਚਣਾ 

I was thinking about my trip to London. 

Scold

ਝਿੜਕਾ ਦੇਣਾ 

He scolded his son for driving too fast. 

Scald

Very hot 

ਬਹੁਤ ਗਰਮ 

Scalding water burnt his hand.

Tears

ਹੰਜੂ 

She had tears of joy when she passed her class.

Laugh

ਹੱਸਣਾ

He is laughing. 

Climb

ਚੜ੍ਹਨਾ 

I am climbing on the mountain. 

Climbed up

ਉੱਪਰ ਚੜ੍ਹਿਆ 

She climbed up on the tree. 

Raised

ਉੱਪਰ ਕੀਤਾ 

He raised the ladder up.

Across

ਪਾਰ, ਆਰਪਾਰ 

She went across the road to get milk. 

Fire

ਅੱਗ 

The house was on fire. 

Fired

ਗੋਲੀਬਾਰੀ, ਕੰਮ ਤੋਂ ਕੱਢ ਦੇਣਾ

He was fired from his job. 

Fight

ਲੜਾਈ 

Fighting is not good. 

Fighter

ਲੜਾਕੂ 

He was a great fighter. 

Firefighter

ਅੱਗ ਨਾਲ ਲੜਨ ਵਾਲਾ

Firefighters controlled the fire.  

Matter

ਮਾਮਲਾ 

What is the matter with you?

Hug

ਜੱਫੀ

Give her a hug.  

Hugged

ਜੱਫੀ ਪਾਈ 

He hugged his daughter when she was scared.

Huge

ਬਹੁਤ ਵੱਡਾ’

There was a huge gathering. 

Said

ਕਿਹਾ 

He said, I am leaving. 

Sad

ਉਦਾਸ’

This is a sad story.

Buddies

ਦੋਸਤ, ਮਿੱਤਰ 

I met with my buddies in the coffee shop. 

Ladder

ਪੌੜੀ

I climbed the ladder and went up.  

Reach

ਪਹੁੰਚਿਆ

I could not reach the apple on the tree.  

Reached out

ਅੱਗੇ ਵਧਾਇਆ 

He reached out to help me. 

Naughty

ਸ਼ਰਾਰਤੀ 

He is a naughty boy. 

Countable and uncountable nouns 3

Image removed.


 

Image removed.

Image removed.


Nouns Collective 4

Image removed.


 

Image removed.



 

Image removed.

 

Image removed.